ਫਾਜਿ਼ਲਕਾ ਜਿ਼ਲ੍ਹੇ ਵਿਚ ਝੀਂਗਾ ਤੇ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਅਗਲੇ ਦੋ ਸਾਲਾਂ ਦੀ ਕਾਰਜਯੋਜਨਾ ਤਿਆਰ
—ਸਰਕਾਰ ਦੇ ਰਹੀ ਹੈ 40 ਤੋਂ 60 ਫੀਸਦੀ ਤੱਕ ਸਬਸਿਡੀ—ਡਿਪਟੀ ਕਮਿਸ਼ਨਰ ਫਾਜਿ਼ਲਕਾ, 22 ਮਾਰਚ ਪ੍ਰਧਾਨ ਮੰਤਰੀ ਮਤਸਯ ਪਾਲਣ ਯੋਜਨਾ ਤਹਿਤ ਫਾਜਿ਼ਲਕਾ ਜਿ਼ਲ੍ਹੇ ਵਿਚ ਝੀਂਗਾ ਅਤੇ ਮੱਛੀ ਪਾਲਣ ਨੂੰ ਉਤਸਾਹਿਤ ਕਰਨ…