ਪੰਜਾਬ ‘ਚ ਖੇਤੀਬਾੜੀ ਇੰਨਫਰਾਸਟਰਕਚਰ ਫੰਡ ਤਹਿਤ 2877 ਕਰੋੜ ਰੁਪਏ ਦਾ ਨਿਵੇਸ਼ ਬਠਿੰਡਾ ਪਹਿਲੇ ਨੰਬਰ ਤੇ
ਸਕੀਮ ਤਹਿਤ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ 950 ਫ਼ੀਸਦੀ ਦਾ ਵਾਧਾ ਬਠਿੰਡਾ, 14 ਅਪ੍ਰੈਲ : ਪੰਜਾਬ ਨੇ ਵਿੱਤੀ ਸਾਲ 2022-23 ਦੌਰਾਨ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ (ਏ.ਆਈ.ਐਫ) ਅਧੀਨ ਬਹੁਤ…