ਓ.ਟੀ.ਐਸ. ਲਾਗੂ ਕਰ ਕੇ ਸੂਬਾ ਸਰਕਾਰ ਨੇ ਦਿਵਾਲੀ ਦੇ ਤੌਹਫੇ ਵਜੋਂ ਵਪਾਰੀ ਵਰਗ ਨੂੰ ਦਿੱਤੀ ਵੱਡੀ ਰਾਹਤ-ਚੇਅਰਮੈਨ ਅਨਿਲ ਠਾਕੁਰ
ਬਠਿੰਡਾ, 7 ਨਵੰਬਰ : ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰੀ ਵਰਗ ਨੂੰ ਵੱਡੀ ਰਾਹਤ ਦਿੰਦਿਆਂ ਯਕਮੁਸ਼ਤ ਨਿਪਟਾਰਾ ਸਕੀਮ (ਓ.ਟੀ.ਐਸ.) ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ…