ਫਿਲੌਰ ਪਹੁੰਚੇ ਬਿਕਰਮਜੀਤ ਸਿੰਘ ਚੌਧਰੀ ਨੂੰ ਪਿੰਡ ਵਾਸਿਆੰ ਨੇ ਵਿਖਾਇਆੰ ਕਾਲਿਆੰ ਝੰਡਿੰਆ..ਵੇਖੇ ਵੀਡਿਓ..

[ਰੋਜ਼ਾਨਾ ਪੋਸਟ] – ਫਿਲੌਰ ਹਲਕੇ ਦੇ ਪਿੰਡ ਮੁਠੱਡਾੰ ਕਲਾਂ ਵਿੱਚ ਉਸ ਵੇਲੇ ਮਹੌਲ ਤਨਾਅ ਪੂਰਣ ਬਣ ਗਿਆ ਜਦੋਂ ਪਿੰਡ ਵਿੱਚ ਪੋਲਿੰਗ ਬੂਥ ਦਾ ਜਾਇਜਾ ਲੈਣ ਲਈ ਬਿਕਰਮਜੀਤ ਸਿੰਘ ਚੌਧਰੀ ਮੌਕੇ ਤੇ ਪੁੱਜੇ ਅਤੇ ਪਿੰਡ ਵਾਸਿਆੰ ਨੇ ਬਿਕਰਮਜੀਤ ਸਿੰਘ ਚੌਧਰੀ ਨੂੰ ਕਾਲਿਆੰ ਝੰਡਿੰਆੰ ਵਿਖਾਇਆੰ ਅਤੇ  ਕਾਂਗ੍ਰੇਸ ਸਰਕਾਰ ਮੁਰਦਾਬਾਦ ਨੇ ਨਾਰੇ ਲਗਾਏ।

ਦੱਸ ਦਇਏ ਕਿ ਇਹ ਉਹੀ ਪਿੰਡ ਹੈ ਜਿਥੇ ਬੀਤੇ ਦਿਨਾਂ ਬਿਕਰਮਜੀਤ ਸਿੰਘ ਅਤੇ ਚੌਧਰੀ ਸੰਤੋਖ ਸਿੰਘ ਤਾ ਕਈ ਵਾਰ ਵਿਰੌਧ ਹੋ ਚੁੱਕਾ ਹੈ ਅਤੇ ਲੋਕਾਂ ਵਲੋਂ ਚੌਧਰੀ ਦਾ ਬਾਇਕਾਟ ਕਰਣ ਦਾ ਐਲਾਨ ਵੀ ਕੀਤਾ ਗਿਆ ਸੀ। ਵੇਖੇ ਮੇਕੇ ਕੀ ਵੀਡਿਓ..