ਜਲੰਧਰ ਦੇ ਪਿੰਡ ਲੜੋਈ ਵਿਚ ਕਾਂਗਰਸੀਆਂ ਅਤੇ ਅਕਾਲੀਆਂ ਵਿੱਚ ਝੜਪ, ਕੁਰਸੀਆਂ ਤੋੜੀਆਂ


ਜਲੰਧਰ ਦੇ ਲੜੋਈ ਪਿੰਡ ਵਿੱਚ ਕਾਂਗਰਸੀਆਂ ਅਤੇ ਅਕਾਲੀਆਂ ਵਿੱਚ ਜੜਪ ਹੋਈ ਹੈ ਅਤੇ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਬੂਥ ਵੀ ਤੋੜ ਦਿੱਤਾ ਗਿਆ ਹੈ। ਮੌਕੇ ਤੇ ਪੁਲਿਸ ਤੈਨਾਤ ਸੀ ਪਰ ਫੇਰ ਵੀ ਇਸ ਬੂਥ ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।