ਜਲੰਧਰ Amway ਦੇ ਦਫਤਰ ਵਿੱਚ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸੁਵਾਹ

ਜਲੰਧਰ ਬਸ ਸਟੈਂਡ ਦੇ ਨੇੜੇ ਐਮਵੇ ਨਾਂ ਦੀ ਕੰਪਨੀ ਦੇ ਦਫਤਰ ਵਿੱਚ ਭਿਆਨਗ ਅੱਗ ਲਗ ਗਈ ਜਿਸ ਨਾਲ ਦਫਤਰ ਵਿੱਚ ਪਿਆ ਸਾਮਾਨ ਅਤੇ ਫਰਨੀਚਰ ਸੜ ਕੇ ਸੁਵਾਹ ਹੋ ਗਿਆ। ਅੱਗ ਲਗਣ ਦੀ ਸੂਚਨਾ ਮਿਲਣ ਤੇ ਫਾਇਰ ਬਿਗ੍ਰੇਡ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਅੱਗ ਕੇ ਕਾਬੂ ਪਾਇਆ। ਮਿਲੀ ਜਾਣਕਾਰੀ ਅਨੁਸਾਰ ਅੱਗ ਸ਼ਾਟ ਸਰਕਟ ਨਾਲ ਲੱਗੀ ਸੀ ਅਦੇ ਦੇਖਤੇ ਹੀ ਦੇਖਤੇ ਅੱਗ ਨੇ ਭਿਆਨਕ ਰੂਪ ਧਾਰਣ ਕਰ ਲਿਆ। 

ਦੇਖੋਂ ਮੌਕੇ ਦੀਆੰ ਤਸਵੀਰਾਂ..