ਕਾਂਗ੍ਰੇਸੀ ਵਿਧਾਇਕ ਉਪਰ ਜਾਨਲੇਵਾ ਹਮਲਾ , Scorpio ਗੱਡੀ ਪਲਟੀ

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਖੇ ਕਾਂਗਰਸੀ ਵਿਧਾਇਕ ਆਦਿਤੀ ਸਿੰਘ ਦੀ ਗੱਡੀ ‘ਤੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਿਸ ਸਮੇਂ ਇਹ ਹਮਲਾ ਹੋਇਆ ਆਦਿਤੀ ਸਿੰਘ ਜ਼ਿਲ੍ਹਾ ਪੰਚਾਇਤ ਪ੍ਰਮੁੱਖ ਅਵਧੇਸ਼ ਸਿੰਘ ਖ਼ਿਲਾਫ਼ ਫਲੋਰ ਟੈਸਟ ਲਈ ਜਾ ਰਹੀ ਸੀ। ਆਦਿਤੀ ਸਿੰਘ ਨੇ ਅਧਿਵੇਸ਼ ਸਿੰਘ ਉੱਪਰ ਹਮਲੇ ਦੇ ਦੋਸ਼ ਲਗਾਏ ਹਨ