ਕਾਂਗਰਸ ਦਾ ਵੱਡਾ ਫੈਸਲਾ : ਕਿਸੇ ਵੀ ਨਿਊਜ਼ ਚੈਨਲ ਤੇ 1 ਮਹੀਨਾ ਨਹੀਂ ਭੇਜਿਆ ਜਾਵੇਗਾ ਕੋਈ ਬੁਲਾਰਾ

ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਦੱਸਿਆ ਕਿ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਇੱਕ ਮਹੀਨੇ ਲਈ ਕਿਸੇ ਵੀ ਟੀ.ਵੀ ਚੈਨਲ ਦੀ ਬਹਿਸ ‘ਚ ਆਪਣਾ ਬੁਲਾਰਾ ਨਹੀ ਭੇਜੇਗੀ।

 

 

 

Biggest Congressional decision: No spoksman will be sent for 1 month, to any news chennal