ਬੇਅਦਬੀ  ਕਰਣ ਵਾਲਿਆੰ ਨੂੰ ਮਿਲਣੀ ਚਾਹਿਦੀ ਹੈ ਮੌਤ ਦੀ ਸਜਾ- ਹਰਮਿਸਰਤ ਕੌਰ ਬਾਦਲ

ਅਨਿਲ ਵਰਮਾ
ਪੰਜਾਬ ਵਿੱਚ ਬੇਅਦਬੀ ਦੀਆੰ ਘਟਨਾਵਾ ਰੁਕਣ ਦਾ ਨਾਂ ਨਹੀਂ ਲੈ ਰਹਿਆੰ।  ਅੱਜ ਅਜੇਹੀ ਘਟਨਾ ਮਲੇਰਕੋਟਲਾ ਵਿਖੇ ਸਾਹਮਣੇ ਆਈ ਜਿਸਦੇ ਬਾਅਦ ਧਾਰਮਿਕ ਅਤੇ ਸਿਆਸੀ ਗਲਿਆਰੇ ਵਿੱਚ ਇਸ ਘਟਣਾ ਦੀ ਖੂਬ ਨਿਖੇਦੀ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੇਅਦਬੀ ਕਰਣ ਵਾਲੇ ਨੂੰ ਮੌਤ ਦੀ ਸਜਾ ਦੇਣੀ ਚਾਹੀਦੀ ਹੈ । ਬੀਬੀ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਬੇਅਦਬੀ ਦੇ ਦੋਸ਼ਿਆੰ ਨੂੰ ਫੜ ਨਹੀਂ ਰਰੀ ਜਿਸ ਕਾਰਣ ਅਜੇ ਵੀ ਇਹ ਘਟਨਾਵਾਂ ਰੁਕਣ ਦਾ ਨਾੰ ਨਹੀਂ ਲੈ ਰਹਿਆੰ ਹਨ।