ਆਪ ਨੇ 4 ਹੋਰ ਉਮੀਦਵਾਰਾ ਦਾ ਕੀਤਾ ਐਲਾਨ
ਪਹਿਲਾ ਐਲਾਨੇ ਜਾ ਚੁੱਕੇ ਨੇ 9 ਉਮੀਵਾਰ
ਚੰਡੀਗੜ੍ਹ 16 ਅਪ੍ਰੈਲ
ਲੋਕ ਸਭਾ ਚੌਣਾ 2024 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ( ਆਪ ) ਵੱਲੋਂ ਅੱਜ 4 ਹੋਰ ਉਮੀਦਵਾਰਾ ਦਾ ਐਲਾਨ ਕੀਤਾ ਗਿਆ , ਜਦਕਿ ਇਸ ਪਾਰਟੀ ਵੱਲੋਂ ਪਹਿਲਾ ਹੀ 9 ਉਮੀਦਵਾਰ ਐਲਾਨੇ ਜਾ ਚੁੱਕੇ ਹਨ ।
ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾ ਦੀ ਸੂਚੀ ਅਨੁਸਾਰ
ਜਲੰਧਰ ਤੋਂ ਪਵਨ ਕੁਮਾਰ ਟੀਨੂੰ , ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ ( ਸ਼ੈਰੀ ਕਲਸੀ ) ,ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸਰ ਪੱਪੀ ਸ਼ਾਮਲ ਹਨ ।
ਹੁਣ ਤੱਕ ਆਪ ਪੰਜਾਬ ਦੀਆਂ ਸਾਰੀਆ 13 ਸੀਟਾ ਲਈ ਆਪਣੇ ਉਮੀਦਵਾਰਾ ਦਾ ਐਲਾਨ ਕਰਕੇ ਪਲੇਠੀ ਪਾਰਟੀ ਬਣ ਚੁੱਕੀ ਹੈ ।