You are currently viewing ਸਲੇਮਪੁਰੀ ਦੀ ਚੂੰਢੀ – *ਔਰਤ*

ਸਲੇਮਪੁਰੀ ਦੀ ਚੂੰਢੀ – *ਔਰਤ*

ਸਲੇਮਪੁਰੀ ਦੀ ਚੂੰਢੀ – *ਔਰਤ*

-ਵੇ ਲੋਕਾ ਔਰਤ

ਮਿੱਟੀ ਦਾ ਬੁੱਤ ਨਹੀਂ,

ਹੱਡ-ਮਾਸ ਦੀ

ਜਿਉਂਦੀ-ਜਾਗਦੀ ਜਾਨ ਆ!

ਕੁੱਟਣਾ, ਮਾਰਨਾ, ਪਰਖਣਾ,

ਅੱਗ ਲਗਾਉਣਾ,

ਤੇ ਫਿਰ – ਖੁਸ਼ੀਆਂ ਮਨਾਉਣਾ!

ਨਾਨਕ ਨੂੰ ਪ੍ਰਵਾਨ ਨਹੀਂ!

-ਸੁਖਦੇਵ ਸਲੇਮਪੁਰੀ

09780620233