ਵੱਖ-ਵੱਖ ਧਾਰਾਵਾਂ ਤਹਿਤ 6 ਮੁਕੱਦਮੇ ਦਰਜ
ਬਠਿੰਡਾ, 25 ਜੂਨ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐੱਸ. ਵੱਲੋਂ ਜਾਰੀ ਹਦਾਇਤਾਂ ਅਨੁਸਾਰ ਐੱਸ.ਪੀ ਇਨਵੈਸਟੀਗੇਸ਼ਨ, ਬਠਿੰਡਾ ਸ੍ਰੀ ਅਜੈ ਗਾਂਧੀ ਆਈ.ਪੀ.ਐੱਸ., ਦੀ ਅਗਵਾਈ ਹੇਠ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਜੁਰਮਾਂ ਤੇ ਕਾਬੂ ਪਾਉਣ ਲਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਨਿਮਨ ਲਿਖਤ 6 ਮੁਕੱਦਮੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ:-
1. ਮੁਕੱਦਮਾ ਨੰਬਰ 116 ਮਿਤੀ 22.06.2023 ਅ/ਧ 29/61/85 ਐੱਨ.ਡੀ.ਪੀ.ਐੱਸ.ਐਕਟ, 25/54/59 ਅਸਲਾ ਐਕਟ ਥਾਣਾ ਤਲਵੰਡੀ ਸਾਬੋ ਬਰਖਿਲਾਫ ਸੁਖਦੇਵ ਸਿੰਘ ਉਰਫ ਸੋਨਾ ਪੁੱਤਰ ਗੁਰਦੀਪ ਸਿੰਘ ਵਾਸੀ ਜੰਡਾਵਾਲਾ ਥਾਣਾ ਨੇਹੀਆਵਾਲਾ
ਬਰਾਮਦਗੀ:- 40 ਗਰਾਮ ਹੈਰੋਇਨ ਸਮੇਤ 1 ਪਿਸਤੌਲ .32 ਬੋਰ, 1 ਰਿਵਾਲਵਰ .32 ਬੋਰ 3 ਜਿੰਦਾ ਰੌਂਦ
2. ਮੁਕੱਦਮਾ ਨੰਬਰ 92 ਮਿਤੀ 24.06.2023 ਅ/ਧ 18ਸੀ61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਦਿਆਲਪੁਰਾ ਬਰਖਿਲਾਫ ਹਰਿੰਦਰ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਕੋਠਾ ਗੁਰੂ, ਗੁਰਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਦਿਆਲਪੁਰਾ ਭਾਈਕਾ।
ਬਰਾਮਦਗੀ:- 3 ਕਿੱਲੋ ਅਫੀਮ ਸਮੇਤ ਕਾਰ ਆਈ ਟਵੰਟੀ ਨੰਬਰੀ ਡੀ.ਐਲ 3ਸੀ ਬੀ.ਪੀ 8621
3. ਮੁਕੱਦਮਾ ਨੰਬਰ 41 ਮਿਤੀ 24.06.2023 ਅ/ਧ 21ਬੀ/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਸਦਰ ਰਾਮਪੁਰਾ ਮਨਜੀਤ ਸਿੰਘ ਵਾਸੀ ਜੇਠੂਕੇ।
ਬਰਾਮਦਗੀ:- 10 ਗਰਾਮ ਹੈਰੋਇਨ ਅਤੇ ਮੋਟਰਸਾਈਕਲ ਨੰਬਰੀ ਪੀਬੀ 03 ਏ ਜੂ 5217
4. ਮੁਕੱਦਮਾ ਨੰਬਰ 123 ਮਿਤੀ 24.06.2023 ਅ/ਧ 21ਬੀ/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਕੈਨਾਲ ਕਲੋਨੀ ਬਰਖਿਲਾਫ ਬਬੀਤਾ ਪਤਨੀ ਕਾਕੂ ਰਾਮ ਵਾਸੀ ਜੋਗੀ ਨਗਰ ਬਠਿੰਡਾ।
ਬਰਾਮਦਗੀ:- 6 ਗਰਾਮ ਹੈਰੋਇਨ
5. ਮੁਕੱਦਮਾ ਨੰਬਰ 79 ਮਿਤੀ 24.06.2023 ਅ/ਧ 21ਏ The Cigarettes and other Tobacco products act 2023 ਥਾਣਾ ਕੈਂਟ ਬਠਿੰਡਾ ਬਰਖਿਲਾਫ ਸੂਰਜ ਪੁੱਤਰ ਗੁਰਦੇਵ ਸਿੰਘ ਵਾਸੀ ਸੰਗੂਆਣਾ ਬਸਤੀ ਬਠਿੰਡਾ , ਪਵਨ ਕੁਮਾਰ ਪੁਤਰ ਅਸ਼ੌਕ ਕੁਮਾਰ ਵਾਸੀ ਨੰਗਲ ਜਿਲ਼੍ਹਾ ਕਾਂਗੜਾ ਹਿਮਾਚਲ ਪ੍ਰਦੇਸ਼।
ਬਰਾਮਦਗੀ:- 5 ਹੁੱਕੇ , 15 ਤੰਬਾਕੂ ਦੀਆਂ ਡੱਬੀਆਂ, 3 ਕੋਲਿਆਂ ਦੀਆਂ ਡੱਬੀਆਂ।
6. ਮੁਕੱਦਮਾ ਨੰਬਰ 53 ਮਿਤੀ 24.06.2023 ਅ/ਧ 15ਬੀ,25/61/85 ਐੱਨ.ਡੀ.ਪੀ.ਐੱਸ.ਐਕਟ ਥਾਣਾ ਨੰਦਗੜ੍ਹ ਬਰਖਿਲਾਫ ਸਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੰਗੀਰਾਣਾ, ਦੌਲਤ ਰਾਮ ਪੁੱਤਰ ਬਨਾਰਸੀ ਰਾਮ ਵਾਸੀ ਪਿੰਡ ਘੁੱਦਾ।
ਬਰਾਮਦਗੀ:- 7 ਕਿੱਲੋ ਭੁੱਕੀ ਡੋਡੇ ਪੋਸਤ ਅਤੇ ਕਾਰ ਆਈ ਟਵੰਟੀ ਨੰਬਰੀ ਪੀ.ਬੀ 03