ਦੇਹਰਾਦੂਨ ‘ਚ ਬਾਗ਼ੀ ਧੜੇ ਦੀ ਹਰੀਸ ਰਾਵਤ ਨਾਲ ਮੁਲਾਕਾਤ
ਦੇਹਰਾਦੂਨ, 25 ਅਗਸਤ (ਲਖਵਿੰਦਰ ਸਿੰਘ ਗੰਗਾ)
ਅੱਜ ਦੇਹਰਾਦੂਨ ‘ਚ ਬਾਗ਼ੀ ਧੜੇ ਦੀ ਹਰੀਸ ਰਾਵਤ ਨਾਲ ਮੁਲਾਕਾਤ ਹੋਈ। ਜਿਸ ਵਿੱਚ ਬਾਗੀ ਧੜੇ ਵੱਲੋਂ ਕੈਪਟਨ ਨੂੰ ਹਟਾਉਣ ਦੀ ਮੰਗ ਕੀਤੀ ਇਸ ਸੰਬੰਧੀ ਮਹਾਰਾਣੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਬਗ਼ਾਵਤ ਪਿੱਛੇ ਨਵਜੋਤ ਸਿੱਧੂ ਦਾ ਹੱਥ ਹੈ, ਅਤੇ ਕਿਹਾ ਕਿਸੇ ਦੇ ਵੀ ਕਹਿਣ ਤੇ ਕੈਪਟਨ ਨੂੰ ਨਹੀਂ ਬਦਲਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਦਿੱਕਤ ਸੀ ਤਾਂ ਨਵਤੇਜ ਚੀਮਾ ਸਾਢੇ ਚਾਰ ਸਾਲ ਚੁੱਪ ਕਿਉਂ ਰਹੇ।