ਐਕਸ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਉਸਦੀ ਕੋਠੀ ਪੁੱਜੀ
ਚੰਡੀਗੜ੍ਹ,2 ਅਗਸਤ ( ਪਰਗਟ ਸਿੰਘ )
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਉਨ੍ਹਾਂ ਦੇ ਸੈਕਟਰ 20 ਦੀ ਕੋਠੀ ‘ਚ । ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਮੁਲਤਾਨੀ ਮਾਮਲੇ ਜਾਂ ਬਰਗਾੜੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ।