You are currently viewing After becoming President, Navjot Sidhu reached Delhi

After becoming President, Navjot Sidhu reached Delhi

ਪ੍ਰਧਾਨ ਬਣਨ ਉਪਰੰਤ ਨਵਜੋਤ ਸਿੱਧੂ ਪਹੁੰਚੇ ਦਿੱਲੀ

ਚੰਡੀਗੜ੍ਹ, 28 ਜੁਲਾਈ (ਲਖਵਿੰਦਰ ਸਿੰਘ ਗੰਗਾ)

ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਸਿੱਧੂ ਅੱਜ ਦਿੱਲੀ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ 18 ਮੁੱਦਿਆਂ ਬਾਰੇ ਵੀ ਹੋ ਸਕਦੀ ਹੈ ਚਰਚਾ।