You are currently viewing ਬੀਤੇ 24 ਘੰਟਿਆਂ ਦੌਰਾਨ ਜ਼ਿਲੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 4420 ਵਿਅਕਤੀਆਂ ਨੇ  ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ ਬਠਿੰਡਾ

ਬੀਤੇ 24 ਘੰਟਿਆਂ ਦੌਰਾਨ ਜ਼ਿਲੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 4420 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ ਬਠਿੰਡਾ

ਬੀਤੇ 24 ਘੰਟਿਆਂ ਦੌਰਾਨ ਜ਼ਿਲੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 4420 ਵਿਅਕਤੀਆਂ ਨੇ  ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ ਬਠਿੰਡਾ

ਬਠਿੰਡਾ 22 ਜੁਲਾਈ (ਲਖਵਿੰਦਰ ਸਿੰਘ ਗੰਗਾ)

ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਅਤੇ ਤੀਸਰੀ ਸੰਭਾਵੀ ਵੇਵ ਦੇ ਟਾਕਰੇ ਲਈ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਇਸ ਤਹਿਤ ਜ਼ਿਲਾ ਪ੍ਰਸਾਸ਼ਨ ਦੁਆਰਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਪਿੰਡਾਂ ’ਚ ਵਿਸ਼ੇਸ਼ ਕੈਂਪਾਂ ਰਾਹੀਂ ਕਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਜ਼ਿਲੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 4420 ਵਿਅਕਤੀਆਂ ਦੇ ਵੈਕਸੀਨੇਸ਼ਨ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪੇਂਡੂ ਖੇਤਰਾਂ ਵਿੱਚ ਰਿਫਾਇਨਰੀ ਵਿਖੇ ਗਈ।

ਇਸੇ ਤਰਾਂ ਸ਼ਹਿਰੀ ਖੇਤਰਾਂ ’ਚ ਲਗਾਏ ਗਏ ਕੈਂਪਾਂ ਸਬੰਧੀ ਉਨਾਂ ਹੋਰ ਦੱਸਿਆ ਕਿ ਜੀ.ਐਨ.ਐਮ ਟ੍ਰੇਨਿੰਗ ਸਕੂਲ ਵਿਖੇ 450, ਆਰ.ਐਸ.ਐਸ.ਬੀ ਆਦਰਸ਼ ਨਗਰ ਵਿਖੇ 1050, ਟੀਵੀਐਸ ਵਿਖੇ 227, ਮਾਤਾ ਸਾਹਿਬ ਕੌਰ ਸਕੂਲ ਵਿਖੇ 218, ਅੰਨਾਪੂਰਨਾ ਮੰਦਰ ਵਿਖੇ 199, ਕਿਸ਼ੋਰੀ ਰਾਮ ਹਸਪਤਾਲ ਵਿਖੇ 203, ਕੰਮਿਊਨਿਟੀ ਸੈਂਟਰ ਫੇਜ-3 ਵਿਖੇ 220, ਹਾਥੀ ਵਾਲਾ ਮੰਦਿਰ ਵਿਖੇ 200, ਗੁੱਡਵਿੱਲ ਹਸਪਤਾਲ ਵਿਖੇ 220, ਸ਼ਿਵ ਮੰਦਿਰ ਮਹਿਣਾ ਚੌਂਕ ਵਿਖੇ 229, ਮਹਾਂਵੀਰ ਦਲ ਹਸਪਤਾਲ ਵਿਖੇ 210, ਡਾ.ਸ਼ਵਿੰਦਰ ਬਾਂਸਲ ਹਸਪਤਾਲ ਵਿਖੇ 224, ਡਾ.ਰਾਨਾ ਕਲੀਨਿਕ ਵਿਖੇ 202 ਵਿਅਕਤੀਆਂ ਦੇ ਵੈਕਸੀਨੇਸ਼ਨ ਲਗਾਈ ਗਈ। 100, ਸੇਖੂ ਵਿਖੇ 110, ਜੰਗੀਰਾਣਾ ਵਿਖੇ 108, ਡੇਰਾ ਤੰਗਤੂਰ ਵਿਖੇ 250 ਵਿਅਕਤੀਆਂ ਦੇ ਵੈਕਸ਼ੀਨੇਸ਼ਨ ਕੀਤੀ