ਲਾਪਤਾ ਚੱਲ ਰਹੇ ਅਜੀਤ ਅਖਬਾਰ ਦੇ ਜਿਲ੍ਹਾ ਇੰਚਾਰਜ ਦੀ ਡੈੱਡ ਬਾਡੀ ਮਿਲੀ
ਬਠਿੰਡਾ, 19 ਅਪ੍ਰੈਲ ( ਝਲਕ ਪੰਜਾਬ ਬਿਊਰੋ )
ਬੀਤੇ ਸ਼ਨੀਵਾਰ ਕਰੀਬ ਤਿੰਨ ਵਜੇ ਤੋਂ ਬਾਅਦ ਲਾਪਤਾ ਚੱਲ ਰਹੇ ਬਠਿੰਡਾ ਤੋਂ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਸ. ਕੰਵਲਜੀਤ ਸਿੰਘ ਸਿੱਧੂ ਦੀ ਕੁਝ ਸਮਾਂ ਪਹਿਲਾਂ ਬਠਿੰਡਾ ਦੇ ਐਨਐਫਐਲ ਦੀ ਝੀਲ ਨੰਬਰ ਇੱਕ ਵਿੱਚੋਂ ਡੈੱਡ ਬਾਡੀ ਪ੍ਰਾਪਤ ਹੋਈ ਹੈ ।