You are currently viewing ਕਾਵਿ-ਸੰਪਾਦਕੀ

ਕਾਵਿ-ਸੰਪਾਦਕੀ

  ਮਹਿੰਗੇ ਸਿਨਮੇ

ਬਾਪੂ ਰੋਵੇ ਕਰਜ਼ ਨੇ,

ਰੱਖੀ ਢਿੰਬਰੀ ਕੱਸ।

ਮਹਿੰਗੇ ਸਿਨਮੇ ਜਾਣ ਦਾ,

ਮੁੰਡਾ ਪੂਰਾ ਝੱਸ।