ਨਹੀਂ ਮਿਲੀ ਦੀਪ ਸਿੱਧੂ ਨੂੰ ਅੱਜ ਜਮਾਨਤ*

ਚੰਡੀਗੜ੍ਹ, 1 ਅਪ੍ਰੈਲ(ਗੁਰਲਾਲ)- ਦੀਪ ਸਿੱਧੂ ਦੀ ਅਦਾਲਤ ਵਿੱਚ ਅੱਜ ਹੋਈ ਪੇਸ਼ੀ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ। ਅਦਾਲਤ ਨੇ ਜਮਾਨਤ ਦੀ ਅਰਜੀ ਤੇ ਸੁਣਵਾਈ ਅੱਗੇ ਪਾਉਂਦਿਆਂ 8 ਅਪ੍ਰੈਲ ਦੀ ਤਰੀਕ ਦੇ ਦਿੱਤੀ ਹੈ।