ਧਾਰਮਿਕ ਸਥਲ ਬਣਿਆ ਚੋਰਾਂ ਦਾ ਨਿਸ਼ਾਨਾ

*ਧਾਰਮਿਕ ਸਥਲ ਬਣਿਆ ਚੋਰਾਂ ਦਾ ਨਿਸ਼ਾਨਾ*

ਮੋਹਾਲੀ 6 ਮਾਰਚ (ਗੁਰਲਾਲ ਸਿੰਘ)

ਮੁਹਾਲੀ ਸ਼ਹਿਰ ਦੇ ਧਾਰਮਿਕ ਸਥਲ ਪਿਛਲੇ ਕੁਝ ਦਿਨਾਂ ਤੋਂ ਚੋਰਾਂ ਦੀ ਨਜ਼ਰ ਤੇ ਆਏ ਹੋਏ ਹਨ।ਬੀਤੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਦੋ ਗੁਰਦੁਆਰਿਆਂ ਵਿਚੋਂ ਗੋਲਕਾ ਚੋਰੀ ਦੇ ਮਾਮਲੇ ਆਏ ਸੀ ਸਾਹਮਣੇ ਕੀ ਅਜੇ ਉਹ ਅਣਸੁਲਝੇ ਹੀ ਸਨ ਕਿ ਬੀਤੀ ਰਾਤ ਅਜਿਹਾ ਹੀ ਇਕ ਹੋਰ ਮਾਮਲਾ ਆਇਆ ਸਾਹਮਣੇ ਚੋਰਾਂ ਵਲੋਂ ਮੋਹਾਲੀ ਚੰਡੀਗੜ੍ਹ ਦੀ ਸੀਮਾ ਉਤੇ ਸਥਿਤ ਫੇਸ 3A ਦੇ ਇਕ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ।ਸੂਚਨਾ ਪਾ ਕੇ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀਆਂ ਅਨੁਸਾਰ ਮੰਦਰ ਦੇ ਅੱਗੇ ਦਾ ਦੱਸ ਫੁੱਟ ਦਾ ਏਰੀਆ ਪੰਜਾਬ ਵਿੱਚ ਆਉਂਦਾ ਹੈ ਅਤੇ ਮੰਦਰ ਦਾ ਬਾਕੀ ਦਾ ਹਿੱਸਾ ਚੰਡੀਗਡ਼੍ਹ ਖੇਤਰਫਲ ਵਿਚ ਆਉਂਦਾ ਹੈ ਅਤੇ ਇਸ ਚੋਰੀ ਸਬੰਧੀ ਕੋਈ ਵੀ ਅਧਿਕਾਰੀ ਜਾਂ ਮੰਦਰ ਦੇ ਕਮੇਟੀ ਮੈਂਬਰ  ਬੋਲਣ ਜ਼ਾ ਸੂਚਨਾ ਦੇਣ ਤੋਂ ਟਾਲ-ਮਟੋਲ ਕਰਦੇ ਨਜ਼ਰ ਆ ਰਹੇ ਸਨ।*ਧਾਰਮਿਕ ਸਥਲ ਬਣਿਆ ਚੋਰਾਂ ਦਾ ਨਿਸ਼ਾਨਾ*
ਮੋਹਾਲੀ 6 ਮਾਰਚ (ਗੁਰਲਾਲ ਸਿੰਘ)
ਮੁਹਾਲੀ ਸ਼ਹਿਰ ਦੇ ਧਾਰਮਿਕ ਸਥਲ ਪਿਛਲੇ ਕੁਝ ਦਿਨਾਂ ਤੋਂ ਚੋਰਾਂ ਦੀ ਨਜ਼ਰ ਤੇ ਆਏ ਹੋਏ ਹਨ।ਬੀਤੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਦੋ ਗੁਰਦੁਆਰਿਆਂ ਵਿਚੋਂ ਗੋਲਕਾ ਚੋਰੀ ਦੇ ਮਾਮਲੇ ਆਏ ਸੀ ਸਾਹਮਣੇ ਕੀ ਅਜੇ ਉਹ ਅਣਸੁਲਝੇ ਹੀ ਸਨ ਕਿ ਬੀਤੀ ਰਾਤ ਅਜਿਹਾ ਹੀ ਇਕ ਹੋਰ ਮਾਮਲਾ ਆਇਆ ਸਾਹਮਣੇ ਚੋਰਾਂ ਵਲੋਂ ਮੋਹਾਲੀ ਚੰਡੀਗੜ੍ਹ ਦੀ ਸੀਮਾ ਉਤੇ ਸਥਿਤ ਫੇਸ 3A ਦੇ ਇਕ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ।ਸੂਚਨਾ ਪਾ ਕੇ ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀਆਂ ਅਨੁਸਾਰ ਮੰਦਰ ਦੇ ਅੱਗੇ ਦਾ ਦੱਸ ਫੁੱਟ ਦਾ ਏਰੀਆ ਪੰਜਾਬ ਵਿੱਚ ਆਉਂਦਾ ਹੈ ਅਤੇ ਮੰਦਰ ਦਾ ਬਾਕੀ ਦਾ ਹਿੱਸਾ ਚੰਡੀਗਡ਼੍ਹ ਖੇਤਰਫਲ ਵਿਚ ਆਉਂਦਾ ਹੈ ਅਤੇ ਇਸ ਚੋਰੀ ਸਬੰਧੀ ਕੋਈ ਵੀ ਅਧਿਕਾਰੀ ਜਾਂ ਮੰਦਰ ਦੇ ਕਮੇਟੀ ਮੈਂਬਰ ਬੋਲਣ ਜ਼ਾ ਸੂਚਨਾ ਦੇਣ ਤੋਂ ਟਾਲ-ਮਟੋਲ ਕਰਦੇ ਨਜ਼ਰ ਆ ਰਹੇ ਸਨ।