ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਕੋਵਿਡ ਕਾਰਨ 6 ਮੌਤਾਂ

ਸ਼ਹੀਦ ਭਗਤ ਸਿੰਘ ਨਗਰ 1 ਮਾਰਚ (ਗੁਰਲਾਲ ਸਿੰਘ)

ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਕੋਵਿਡ ਕਾਰਨ 6 ਮੌਤਾਂ, ਮਿ੍ਤਕਾਂ ਵਿੱਚ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਦਾ ਪੀ. ਏ ਰਾਕੇਸ਼ ਕੁਮਾਰ ਵਿੱਕੀ ਵੀ ਸ਼ਾਮਿਲ