ਡਿੳੂਟੀ ਤੋਂ ਗੈਰਹਾਜ਼ਰ ਰਹਿਣ ਤੇ ਚੋਣ ਕਮਿਸ਼ਨ ਵੱਲੋ ਤਹਿਸੀਲਦਾਰ ਸਸਪੈਂਡ

ਡਿੳੂਟੀ ਤੋਂ ਗੈਰਹਾਜ਼ਰ ਰਹਿਣ ਤੇ ਚੋਣ ਕਮਿਸ਼ਨ ਵੱਲੋ ਤਹਿਸੀਲਦਾਰ ਸਸਪੈਂਡ

ਮੋਹਾਲੀ 12 ਫਰਵਰੀ (ਗੁਰਲਾਲ ਸਿੰਘ)

ਚੋਣ ਡਿਊਟੀ ਦੌਰਾਨ ਗੈਰ ਹਾਜ਼ਰ ਰਹਿਣ ‘ਤੇ ਤਹਿਸੀਲਦਾਰ ਨੂੰ ਮੁਅੱਤਲ ਕੀਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲਦਾਰ ਡਿੳੂਟੀ ਤੋ ਗੈਰ ਹਾਜ਼ਰ ਸੀ ਜਿਸ ਕਾਰਨ ਚੋਣ ਕਮਿਸ਼ਨ ਵੱਲੋਂ ਉਸ ਨੂੰ ਤੁਰੰਤ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।