You are currently viewing ਦਿੱਲੀ ਪੁਲਿਸ ਦੀ  ਸਪੈਸ਼ਲ ਟੀਮ ਨੇ ਦੀਪ ਸਿੱਧੂ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ  ਸਪੈਸ਼ਲ ਟੀਮ ਨੇ ਦੀਪ ਸਿੱਧੂ ਕੀਤਾ ਗ੍ਰਿਫਤਾਰ

 

ਅੱਜ 12 ਵਜੇ ਦਿੱਲੀ ਪੁਲਿਸ ਕਰੇਗੀ ਪ੍ਰੈਸ ਕਾਨਫਰੰਸ

ਨਵੀਂ ਦਿੱਲੀ 9 ਫਰਵਰੀ (ਗੁਰਲਾਲ ਸਿੰਘ)

ਅਦਾਕਾਰ ਦੀਪ ਸਿੱਧੂ ਨੂੰ ਅੱਜ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ । ਇਸ ਮਾਮਲੇ ’ਤੇ ਦਿੱਲੀ ਪੁਲਿਸ ਦੁਆਰਾ ਪ੍ਰੈਸ ਕਾਨਫਰੰਸ ਅੱਜ ਕਰੀਬ 12 ਵਜੇ ਕੀਤੀ ਜਾਵੇਗੀ ।

ਜਿਕਰਯੋਗ ਹੈ ਕਿ ਅਦਾਕਾਰ ਦੀਪ ਸਿੱਧੂ ’ਤੇ ਦਿੱਲੀ ਲਾਲ ਕਿਲੇ ’ਤੇ ਅਹਿਸਾ ਫੈਲਾਉਣ ਦੇ ਇਲਜਾਮ ਲੱਗੇ ਹਨ । ਪਿਛਲੇ ਕੁਝ ਦਿਨਾਂ ਤੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਪਰ ਅੱਜ ਸਵੇਰੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਦੁਆਰਾ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆਂ।