ਸੁਖਬੀਰ ਸਿੰਘ ਬਾਦਲ ’ਤੇ ਹੋਇਆ ਜਾਨਲੇਵਾ ਹਮਲਾ
ਨਗਰ ਕੌਸਲ ਚੋਣਾਂ ਨੂੰ ਲੈ ਕੇ ਹੋਈ ਝੜਪ
ਜਲਾਲਾਬਾਦ 2 ਫਰਵਰੀ (ਗੁਰਲਾਲ ਸਿੰਘ)
ਸ਼੍ਰੋਮਣੀ ਆਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਅਚਾਨਕ ਤਹਿਸੀਲ ਕੈਂਪ ’ਚ ਜਾਨਲੇਵਾ ਹਮਲਾ ਹੋਇਆ । ਕਾਂਗਰਸ ਤੇ ਆਕਾਲੀ ਵਰਕਰਾਂ ਦੀ ਆਪਸ ਵਿੱਚ ਝੜਪ ਹੋਣ ਦੀ ਸੂਚਨਾ ਹੈ । ਟਕਰਾਰ ਦੌਰਾਨ ਕੁਝ ਲੋਕਾਂ ਵੱਲੋ ਗੋਲੀ ਚਲਾਈ ਅਤੇ ਪੱਥਰ ਬਾਜੀ ਕੀਤੀ ਗਈ । ਗੱਡੀ ਬੁਲਟ ਪਰੂਫ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਵਾਲ ਵਾਲ ਬਚੇ ।