ਐਸ.ਐਚ.ਉ ਅਲੀਪੁਰ ਹੋਏ ਜਖਮੀ
ਸਿੰਘੂ ਬੌਰਡਰ 29 ਜਨਵਰੀ (ਗੁਰਲਾਲ ਸਿੰਘ)
ਸਿੰਘੂ ਬਾਰਡਰ ’ਤੇ ਸੰਘਰਸ਼ ’ਚ ਜੂਝ ਰਹੇ ਕਿਸਾਨਾਂ ਅਤੇ ਸਥਾਨਕ ਲੋਕਾਂ ਵਿੱਚ ਅਚਾਨਕ ਝੜਪ ਹੋ ਗਈ । ਸਿੰਘੂ ਬਾਰਡਰ ਦੇ ਵਸਨੀਕਾ ਵੱਲੋ ਕਿਸਾਨਾਂ ਤੇ ਪੱਥਰਬਾਜੀ ਕੀਤੀ ਗਈ । ਤਣਾਪੂਰਨ ਹਾਲਾਤਾਂ ਨੂੰ ਕਾਬੂ ਪਾਉਂਣ ਲਈ ਭਾਰੀ ਪੁਲਿਸ ਬਲ ਅੱਗੇ ਆਇਆਂ । ਟਕਰਾਰ ਦੌਰਾਨ ਐਸ.ਐਚ.ਉ ਅਲੀਪੁਰ ਦੇ ਜਖਮੀ ਹੋਣ ਦੀ ਸੂਚਨਾ ਹੈ ।