ਕਿਸਾਨਾਂ ਵਲੋਂ ਝੰਡਾ ਲਹਿਰਾੳੁਣਾ ਕੇਂਦਰ ਖਿਲਾਫ ਗੁੱਸੇ ਦਾ ਪ੍ਤੀਕ

ਕਿਸਾਨਾਂ ਵਲੋਂ ਝੰਡਾ ਲਹਿਰਾੳੁਣਾ ਕੇਂਦਰ ਖਿਲਾਫ ਗੁੱਸੇ ਦਾ ਪ੍ਤੀਕ

ਤਰਨਤਾਰਨ 27 ਜਨਵਰੀ (ਗੁਰਲਾਲ ਸਿੰਘ)
ਲਾਲ ਕਿਲੇ ਤੇ ਝੰਡਾ ਲਹਿਰਾੳੁਣ ਵਾਲੇ ਜਗਰਾਜ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਲੜਕੇ ਦਾ ਦੇਸ ਵਿਰੋਧੀ ਕੋੲੀ ੲਿਰਾਦਾ ਨਹੀ ਸੀ । ੲਿਹ ਕਾਲੇ ਕਾਨੂੰਨਾ ਖਿਲਾਫ ਕਿਸਾਨਾਂ ਦੇ ਗੁੱਸੇ ਦਾ ਪ੍ਤੀਕ ਹੈ।