ਆਜਾਦ ਗਰੁੱਪ ਮੋਹਾਲੀ ਦੇ ਮੁੱਖ ਦਫਤਰ ਤੇ ਹਇਆ ਹਮਲਾ

 

ਤੇਜਧਾਰ ਹਥਿਆਰਾਂ ਸਮੇਤ ਆਏ ਨੌਜੁਵਾਨ

 ਐਸ.ਏ.ਐਸ ਨਗਰ 25 ਜਨਵਰੀ (ਦ ਪੀਪਲ ਟਾਈਮ ਬਿਉਰੋ)

                       ਮੋਹਾਲੀ ਆਜਾਦ ਗਰੁੱਪ ਦੇ ਮੁੱਖ ਦਫਤਰ ਤੇ ਕੁੱਝ ਲੋਕਾਂ ਵੱਲੋ ਹਮਲਾ ਕੀਤਾ ਗਿਆ । ਪ੍ਰਾਪਤ ਸੂਚਨਾਂ ਅਨੁਸਾਰ ਕੁਝ ਨੌਜੁਵਾਨ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਦਫਤਰ ਪੁੱਜੇ ।