You are currently viewing ਕਿਸਾਨ ਮੋਰਚੇ ’ਚ ਹਿੰਸਾਂ ਫੈਲਾਉਂਣ ਵਾਲਾ ਆਇਆ ਕਿਸਾਨਾਂ ਦੇ ਹੱਥ

ਕਿਸਾਨ ਮੋਰਚੇ ’ਚ ਹਿੰਸਾਂ ਫੈਲਾਉਂਣ ਵਾਲਾ ਆਇਆ ਕਿਸਾਨਾਂ ਦੇ ਹੱਥ

 

ਨਵੀ ਦਿੱਲੀ ,23 ਜਨਵਰੀ (ਦ ਪੀਪੀਲ ਟਾਈਮ ਬਿਉਰੋ):

  ਕਿਸਾਨ ਮੋਰਚੇ ਦੇ ਚਲਦਿਆਂ  ਨੌਜਵਾਨਾਂ ਨੇ  ਇੱਕ ਸ਼ੱਕੀ ਵਿਅਕਤੀ ਨੂੰ ਫੜਿਆਂ ਅਤੇ ਪੁਲਿਸ ਦੇ ਹਵਾਲੇ ਕੀਤਾ ।   ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ  ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ । ਇਹ ਵਿਅਕਤੀ ਹਿੰਸਾਂ ਫੈਲਾਉਂਣ ਦੇ ਇਰਾਦੇ ਨਾਲ ਆਇਆ ਦੱਸਿਆ ਜਾ ਰਿਹਾ।