You are currently viewing ਕੇਂਦਰ ਤੇ ਕਿਸਾਨਾਂ ਦੀ ਦਸਵੇਂ ਗੇੜ ਦੀ ਮੀਟਿੰਗ ਰਹੀ ਬੇਸਿੱਟਾ

ਕੇਂਦਰ ਤੇ ਕਿਸਾਨਾਂ ਦੀ ਦਸਵੇਂ ਗੇੜ ਦੀ ਮੀਟਿੰਗ ਰਹੀ ਬੇਸਿੱਟਾ

ਕੇਂਦਰ ਤੇ ਕਿਸਾਨਾਂ ਦੀ ਦਸਵੇਂ ਗੇੜ ਦੀ ਮੀਟਿੰਗ ਰਹੀ ਬੇਸਿੱਟਾ

ਕਿਸਾਨ ਕਾਲੇ ਕਾਨੂੰਨ ਰੱਦ ਕਰਾਓਣ ਤੇ ਅੜੇ
ਅਗਲੀ ਮੀਟਿੰਗ 22 ਜਨਵਰੀ ਨੂੰ ਹ

ਨਵੀਂ ਦਿੱਲੀ 20 ਜਨਵਰੀ (ਗੁਰਲਾਲ)

ਕੇਂਦਰ ਤੇ ਕਿਸਾਨਾਂ ਦੀ ਦਸਵੇਂ ਗੇੜ ਦੀ ਬੈਠਕ ਵੀ ਬੇਨਤੀਜਾਂ ਰਹੀ ਹੈ । ਕਿਸਾਨ ਕਾਲੇ ਕਾਨੂੰਨ ਰੱਦ ਕਰਾਓਣ ਤੇ ਅੜੇ ਹੋੲੇ ਹਨ ਪਰ ਕੇਂਦਰ ਅਜੇ ਵੀ ਅੜੀਅਲ ਵਤੀਰਾ ਅਪਣਾ ਰਹੀ ਹੈ । ਕਿਸਾਨ ਲੀਡਰਾਂ ਨੇ ਕੇਂਦਰ ਨੂੰ ਪਰਪੋਜ ਲ ਭੇਜਿਅਾ ਹੈ ਜਿਸ ਤੇ ਮੋਦੀ ਸਰਕਾਰ ਵੱਲੋ ਵਿਚਾਰ ਕੀਤੀ ਜਾਵੇਗੀ।

ਵਿਗਿਅਾਨ ਭਵਨ ਚੋ ਬੈਠਕ ੳੁਪਰੰਤ ਬਾਹਰ ਅਾੲੇ ਕਿਸਾਨ ਅਾਗੂਅਾ ਨੇ ਕਿਹਾ ਕਿ ਕੇਂਦਰ ਨੇ ਵਿਸਵਾਸ਼ ਦਿਵਾੲਿਅਾ ਹੈ ਕਿ ਅੈਨ ਅਾੲੀ ੲੇ ਵੱਲੋ ਭੇਜ਼ੇ ਜਾਣ ਵਾਲੇ ਨੋਟਿਸਾ ਤੇ ਰੋਕ ਲਗਾ ਦਿੱਤੀ ਗੲੀ ਹੈ । ਹੁਣ ਕਿਸਾਨਾਂ ਦੀ ਹਮਾੲਿਤ ਕਰਨ ਵਾਲਿਅਾ ਤੇ ਕੋੲੀ ਕਾਰਵਾੲੀ ਨਹੀ ਕੀਤੀ ਜਾਵੇਗੀ।