ਡਾਕਟਰ ਦਲੇਰ ਸਿੰਘ ਮੁਲਤਾਨੀ ਅਾਮ ਅਾਦਮੀ ਪਾਰਟੀ ਵਿੱਚ ਹੋੲੇ ਸ਼ਾਮਲ

 

ਅੈਸ.ੲੇ.ਅੈਸ ਨਗਰ 16 ਜਨਵਰੀ (ਪਰਗਟ ਸਿੰਘ)

ਸਿਹਤ ਵਿਭਾਗ ਵਿੱਚੋ ਸਿਵਲ ਸਰਜਨ ਵਜੋ ਸੇਵਾ ਮੁਕਤ ਹੋੲੇ ਡਾਕਟਰ ਦਲੇਰ ਸਿੰਘ ਮੁਲਤਾਨੀ ਅਾਮ ਅਾਦਮੀ ਪਾਰਟੀ ਵਿੱਚ ਸ਼ਾਮਲ ਹੋ ਗੲੇ ਹਨ।
ਜਾਣਕਾਰੀ ਅਨੁਸਾਰ ਡਾ.ਮੁਲਤਾਨੀ ਅੈਸ.ੲੇ.ਅੈਸ ਨਗਰ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਨਿਸ਼ਾਨ ਝਾੜੂ ਤੇ ਚੋਣ ਲੜਨ ਦੀਆਂ ਤਿਅਰੀਆਂ ਕਰ ਰਹੇ ਹਨ। ਚੋਣ ਦੰਗਲ ਵਿੱਚ ੳੁਨਾਂ ਦਾ ਮੁਕਾਬਲਾ ਕੈਬਨਟ ਮੰਤਰੀ ਸ.ਬਲਬੀਰ ਸਿੰਘ ਸਿੱਧੂ ਦੇ ਭਰਾ ਸ. ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਹੋਵੇਗਾ ।