ਪੰਜਾਬ ਵਿਚ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

 ਅੱਜ ਪੰਜਾਬ ਵਿਚ 6 ਆਈ.ਪੀ.ਐਸ. (ਜਿਨ੍ਹਾਂ ਵਿਚ ਦੋ ਆਈ.ਜੀ.ਪੀ. ਅਫ਼ਸਰ) ਤੇ 8 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਦੇ ਵੇਰਵੇ ਸੂਚੀਆਂ ਵਿਚ ਦੇਖੇ ਜਾ ਸਕਦੇ ਹਨ